Posts

Showing posts from July, 2006

ਇੱਕ ਬੱਦਲ ਗੱਜਦਾ ਏ

ਇੱਕ ਬੱਦਲ ਗੱਜਦਾ ਏ
ਕੌਲ ਅਧੂਰੇ ਦਾ
ਡੰਗ ਹਰ ਵੇਲੇ ਵੱਜਦਾ ਏ।

-ਪ੍ਰਭਸ਼ਰਨਬੀਰ ਸਿੰਘ

ਪਾਣੀ ਵਗਦੇ ਝਨਾਂਵਾਂ ਦੇ

ਪਾਣੀ ਵਗਦੇ ਝਨਾਂਵਾਂ ਦੇ
ਕੰਢੇ ਬੈਠਾ ਸੁਣ ਰੋਵਾਂ
ਹਾਸੇ ਵਿਛੜੇ ਭਰਾਵਾਂ ਦੇ।

-ਪ੍ਰਭਸ਼ਰਨਬੀਰ ਸਿੰਘ

BOLE SO NIHAL

ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ

ਗੁਰਾਂ ਦੀ ਬਖਸ਼
ਇਹ ਅਗੰਮੀ
ਜੋ
ਬਾਲਦੀ ਭਾਂਬੜ
ਪੰਥ ਦੀ ਰੂਹ ਵਿਚ
ਅਦੁਤੀ ਕੜਕ ਬਣ ਲਿਸ਼ਕਦੀ
ਲਹਿਰਦੀ ਸ਼ਮਸ਼ੀਰ ਵਿਚ
ਘਣਘੋਰ ਜੁਧਾਂ ਤੋਂ ਡਰੇ ਬੈਠੇ
ਅਸਮਾਨ ਨੂੰ ਦਿਲਾਸਾ ਬਖਸ਼ਦੀ
ਜੁਲਮ ਦਾ ਲਹੂ ਸੋਕ
ਦੇਵੇ ਤਾਣ ਨਿਤਾਣਿਆਂ ਤਾਂਈਂ
ਕਿਸੇ ਅਗੰਮੀ ਹੜ੍ਹ ਦਾ ਜੋਰ ਬਣ
ਲਿਆ ਖੜ੍ਹਾ ਕਰਦੀ
ਕਲੇ- ਕਲੇ ਸੂਰਬੀਰ ਨੂੰ
ਸਵਾ-ਸਵਾ ਲਖ ਦੇ ਸਾਹਵੇਂ।

ਇਸਦੀ ਵਿਰਾਟ ਗਰਜ
ਬਜਰ ਕਪਾਟਾਂ ਨੂੰ ਚੀਰ
ਉਹਨਾ ਨੂੰ ਫ਼ਨਾਹ ਕਰ
ਬਖਸ਼ਦੀ ਝਲਕਾਰੇ
ਦਾਤੇ ਦੇ ਦਰਸ ਦੇ।

ਮੇਰਾ ਧੁਰ ਅੰਦਰ ਲਹਿਰਾ ਜਾਂਦਾ
ਨਸ਼ਿਆ ਜਾਂਦਾ
ਜਦ ਮੈਂ ਸੁਣਦਾਂ
ਜੈਕਾਰੇ ਦੀ ਗੂੰਜ ਨੂੰ।

ਇਸਦੀ ਇਕੋ ਧਮਕ
ਕਿਲਬਿਖ ਨਸ਼ਟ ਕਰੇ
ਜੁਗਾਂ ਦੇ
ਜੋ ਦੇਹੀ ਨੂੰ ਖਾਂਦੇ ਨੇ
ਕਿਸੇ ਅਸਾਧ ਰੋਗ ਦੇ ਵਾਂਗ।

ਸਭ ਮਰਜਾਂ ਦੀ ਦਵਾ
ਸਤਿਗੁਰਾਂ ਨੇ ਬੰਦ ਕੀਤੀ
ਇਸ ਜੈਕਾਰੇ ਦੀ ਗੂੰਜ ਅੰਦਰ।

ਨਿਆਰੇ ਪੰਥ ਦਾ
ਨਿਰਾਲਾ ਤੋਹਫ਼ਾ ਇਹ
ਸਮੁਚੀ ਲੋਕਾਈ ਨੂੰ ਆਜਾਦੀ ਬਖਸ਼ਦਾ
ਨਿਘ ਬਣ ਬਹੁੜਦਾ
ਯਖ਼ ਹੋਈਆਂ ਜਮੀਰਾਂ ਲਈ
ਕਦੇ ਬੋਹੜ ਦੀ ਛਾਂ ਬਣਦਾ
ਵੇਗਾਂ ਦੀ ਧੁਪ ਦੇ ਲੂਹੇ ਰਾਹੀ ਲਈ।

ਜੈਕਾਰੇ ਦੀ ਗੂੰਜ ਅੰਦਰ
ਭੈ ਦੀ ਅਖ ਉਦਾਸ
ਆਇਆ ਸੂਰੇ ਚਿਤ ਉਲਾਸ
ਭਰਿਆ ਚਾਅ ਅੰਙਾਣਾ
ਸ਼ਹੀਦੀ ਦੀ ਸਿਕ ਦਾ।

ਸੁਣੀਂ ਦਾਤਿਆ ਮੇਰੀ ਅਰਦਾਸ
ਬਖਸ਼ੀਂ ਦਾਤ ਇਹ
ਸਿਕ ਪੂਰੀ ਹੋਵੇ
ਕਿ
ਸ਼ਹੀਦ ਹੋਵਾਂ
ਜੈਕਾਰੇ ਦੀ ਗੂੰਜਾਰ ਵਿਚ
ਜੈਕਾਰੇ ਦੀ ਛਾਂ ਵਿਚ
ਤੇਰੀ ਰਹਿਮਤ ਦੇ ਗਿਰਾਂ ਵਿਚ!

ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਦੇਗ ਤੇਗ ਫ਼ਤਹ
ਹਰ ਮੈਦਾਨ ਫ਼ਤਹ
ਖ਼ਾਲਸੇ ਦੀ ਹਰ ਮੈਦਾਨ ਫ਼ਤਹ॥

HELP

Plz tell me how to post on my blog in gurmukhi.

NIHILISM

Image
Nihilism is a philosophical doctrine according to which everything is inherently meaningless and futile. Life is an absurdity. It is completely valueless. We are thrown in this world against our will and we have no other alternative than to live it as it is or to commit suicide. Acoording to a nihilist, suicide is the only meaning ful act which a man can commit.
The above description represents popular understanding of nihilism. But it is too simplistic to be worthy of philosophical discussion. Nihilism is not only a belief or doctrine. It is a way of life. It is a mode of existence, which is exclusively human. Its genesis lies in the human being's capability too see the inevitability of their deaths. Thought of death generates a sense of anguish in human beings. To be a nihilist means to see starkly into the bottomless abyss of human existence. Nihilism has become pervasive in the modern age. Because modernist ideology has succeeded in marginalising religion from public life…

Religion and Postmodernism

Although I am not a postmodernist, but I do strongly feel that postmodernism has created a space for the return of religion. Anyone can wonder where religion was gone all the time till postmodernism came on the scene? I believe that it was not gone anywhere but it was simply marginalised or rather wiped away from the public sphere by the onslaught of modernism. If it existed at all during that period, it existed in forms imposed on it by modernism. Now when modernity's robes have become rags, cloaks thrown by it on other things are also in shards. So, after a long period of domestication, religion today seems to be in a rebellious mood. I understand it as an epochal event. If religion manages to free itself from the clutches of modernist discourse in the coming days, then it is definite that the future of humanity is going to change decisively. Because this issue has vast significance, we must explore its vicissitudes with care and commitment.
I have created this blog to share my experiences, feelings, thoughts, dreams and actions with all these known and unknown people who are willing to take the risk of living their lives seriously. I believe that the only way left for us, who are living in twenty first century, to live authentically, goes through an engagement of our existence with frivolities generated by modernism. The globally spread of cosmopolitan lifestyle is the true spectrum of the frivolous. Although modernism is dead by now but its ghost is still living. The coming of post-modernism is a positive phenomena but it should not be heralded as a new way of liberation. Because it is not another metanarrative. Cultural singularities must contest each other but in a friendly manner. Not to dominate, but to elevate each other. Anyone who is interested in such a pursuit should share his/her views here.
Waiting for the arrival of a few thinking minds.