Posts

Showing posts from June, 2007

Moon and Venus

Image
Remember, remember..............







A QUESTION

Image
Q: Where the picture from previous post has gone?

A: The 'cherry blossoms' are always short-lived.

am very very sad about it :(

more to follow........perhaps

The Ideal Face of Childhood

ਇੱਕ ਬੱਚੜੀ ਹੱਸਦੀ ਏ ਫੁੱਲ ਵੱਤ ਖਿੜਣੇ ਦਾ ਉਹ ਭੇਤ ਕੋਈ ਦੱਸਦੀ ਏ। -ਪ੍ਰਭਸ਼ਰਨਬੀਰ ਸਿੰਘ Beauty will save the world.
-Fyodor Dostoevsky

This face has moved my whole being. The face of this child, which is so angelic, so innocent, so sweet, so sacred and so pure. I have seen nothing like it before. The quote from Dostoevsky has always haunted me. I often felt unable to tell myself how beauty can save the world especially when today this world is going through its worst phase, its darkest period. We all know very well that the evils which have befallen our world are extraordinarily powerful and monstrous. All the wisdom of ages is feeling powerless to cope with it. Then what is needed to fight it. And Dostoevsky tells us that what is needed most today is beauty. How can beauty a shield against the evil when it is itself the most tender of all things?
The question which I pose here is no ordinary question. So we must remember that its answer also can’t be common. Anyone who is interested in finding an answer t…

ਜੂਨ 84 ਨੂੰ ਯਾਦ ਕਰਦਿਆਂ

Image
ਹਰਿਮੰਦਰ ਦੀ ਜੂਹ ਦੇ ਅੰਦਰ ਜਿੰਦ ਮਲੂਕ ਪਿਆਸੀ ਧਰ ਦੇ ਨੂਰ ਦੇ ਆਲਮ ਅੰਦਰ ਚੜ੍ਹਿਆ ਜੂਨ ਚੌਰਾਸੀ।
. ਸੈਆਂ ਨਾਗ ਉਮਲ੍ਹਦੇ ਆਵਣ ਆਵਣ ਬੰਨ੍ਹ ਕਤਾਰਾਂ ਕਾਇਨਾਤ ਦੇ ਫੁੱਲ ਨੂੰ ਡੱਸਣ ਡੱਸਣ ਲੱਖ ਹਜ਼ਾਰਾਂ।
. ਸ਼ੀਰਖੋਰਾਂ ਦਾ ਖੂਨ ਡੁੱਲਿਆ ਨਿਰਮਲ ਸਰਵਰ ਅੰਦਰ ਅਕ੍ਰਿਤਘਣਾਂ ਨੇ ਜ਼ਾਤ ਵਿਖਾਈ ਤੱਕ ਤੱਕ ਰੋਵੇ ਅੰਬਰ।
. ਕੌਮ ਮੇਰੀ ਦੇ ਸਿਰ ‘ਤੇ ਝੁੱਲਿਆ ਘੱਲੂਘਾਰਾ ਭਾਰੀ ਤੀਜੀ ਵਾਰੀ ਹੋਣੀ ਲਾਇਆ ਲਾਇਆ ਵਾਰ ਕਰਾਰੀ।
. ਸ਼ਹੀਦ ਗੁਰੁ ਦੀ ਯਾਦ ਸਿੱਖਾਂ ਦੇ ਸੀ ਸੀਨੇ ਵਿੱਚ ਵੱਸੀ ਬਿਪਰ ਡੰਗ ਚਲਾਇਆ ਐਪਰ ਨਿਰਮਲ ਸਿੱਖੀ ਡੱਸੀ।
. ਤਖਤ ਅਕਾਲ ਉੱਚੜੇ ਅੰਦਰ ਭੌਰੇ ਕਰਨ ਉਡੀਕਾਂ ਜ਼ਹਿਰੀ ਲਾਟ ਸੀਨੇ ‘ਤੇ ਝੱਲੀਏ ਪੰਥ ਨਾ ਲਾਈਏ ਲੀਕਾਂ।
. ਸੰਤ ਜਰਨੈਲ ਕਿਹਾ ਗਰਜ ਕੇ ਸੁਣ ਲਓ ਸਿੰਘੋ ਸਾਰੇ ਕਲਗੀਧਰ ਦੇ ਚਰਨਾਂ ਉੱਤੋਂ ਵਾਰੀਏ ਸੀਸ ਪਿਆਰੇ।
. ਗਰਜ ਸ਼ੇਰਾਂ ਦੀ ਪੌਣ ‘ਚ ਫੈਲੀ ਦਹਿਲੇ ਨਾਗ ਵਿਹੁਲੇ ਅਕ੍ਰਿਤਘਣਾਂ ਦੇ ਸੀਨੇ ਕੰਬੇ ਵੇਖ ਕੇ ਸਿੰਘ ਰੋਹੀਲੇ।
. ਲਾਲੀ ਚੜ੍ਹੀ ਅੰਬਰ ‘ਤੇ ਗਹਿਰੀ ਵੇਖਣ ਭੋਲੇ ਬੱਚੜੇ ਬੁੱਤ ਪੂਜਾਂ ਨੇ ਡੰਗ ਡੰਗ ਸਿੱਟੇ ਬਾਲਕ ਪਿਆਰੇ ਸੱਚੜੇ।
. ਸਿੰਘਾਂ ਦੇਸ ਸ਼ਹੀਦੀ ਵੇਖੇ ਵੱਢ ਵੱਢ ਨਾਗ ਹਜ਼ਾਰਾਂ ਕਲਗੀਧਰ ਦਾ ਬੋਲ ਪੁਗਾਇਆ ਸੱਚੜੇ ਕੌਲ ਕਰਾਰਾਂ।
. ਕਲਗੀਧਰ ਦੀ ਯਾਦ ਪਿਆਰੀ ਜੇ ਸੀਨੇ ਵਿੱਚ ਰੱਖੀਏ ਧਰ ਤੋਂ ਜ਼ੁਲਮ ਮੇਟਕੇ ਸਾਰਾ ਸੁਆਦ ਸ਼ਹੀਦੀ ਚੱਖੀਏ।

-ਪ੍ਰਭਸ਼ਰਨਬੀਰ ਸਿੰਘ