Posts

Showing posts from September, 2007

My Prayer to a Rose

Image
ਇਹ ਸਤਰਾਂ ਮੈਂ ਇੱਕ ਗੁਲਾਬ ਦੀ ਬਖਸ਼ਿਸ਼ ਨਾਲ ਲਿਖੀਆਂ ਨੇ। ਲਿਖਣ ਤੋਂ ਪਹਿਲਾਂ ਦੇ ਦੋ-ਤਿੰਨ ਦਿਨ ਅਤਿ ਦੀ ਉਦਾਸੀ ਵਿੱਚ ਲੰਘੇ ਸਨ। ਫਿਰ ਉਸ ਦਿਨ ਮੈਂ ਸਵੇਰੇ ਉੱਠ ਕੇ ਜਦ ਤ੍ਰੇਲ ਦੀ ਠੰਡਕ ਮਾਣਨ ਲਈ ਆਇਆ ਤਾਂ ਆਲੇ ਦੁਆਲੇ ਦੇ ਸਾਰੇ ਗੁਲਾਬ ਮੈਨੂੰ ਕੋਈ ਸੁਨੇਹਾ ਦਿੰਦੇ ਲੱਗੇ। ਸੁਨੇਹਾ, ਜੋ ਆਪਣੇ ਬਚਪਨ ਦੇ ਬੀਤ ਜਾਣ ਤੋਂ ਬਾਅਦ ਮੈਨੂੰ ਇਸ ਦਿਨ ਤੱਕ ਕਦੇ ਵੀ ਸੁਣਨਾ ਨਸੀਬ ਨਾ ਹੋਇਆ। ਇਸ ਕਵਿਤਾ ਦੀ ਪਿੱਠ-ਭੂਮੀ ਵਿੱਚ ਮੇਰੇ ਪਿਛਲੇ 8-9 ਸਾਲਾਂ ਦੀ ਉਦਾਸੀ ਅਤੇ ਹਰ ਪਹਿਲੂ ਉੱਤੇ ਹਾਰ ਜਾਣ ਦਾ ਦਰਦ ਖੜ੍ਹਾ ਹੈ। ਉਸ ਤੋਂ ਪਹਿਲਾਂ ਵਾਲੇ ਸਾਲਾਂ ਵਾਲੀ ਜ਼ਿੰਦਗੀ ਕਿਸੇ ਅਦਿੱਖ ਹਨ੍ਹੇਰੇ ਵਿੱਚ ਕਦੇ ਵੀ ਨਾ ਮੁੜਣ ਲਈ ਚਲੀ ਗਈ ਲੱਗਦੀ ਹੈ। ਇਹ ਕਵਿਤਾ ਉਸ ਤਾਜ਼ਗੀ ਦੀ ਵਾਪਸੀ ਦਾ ਮੱਧਮ ਜਿਹਾ ਸੁਪਨਾ ਹੈ। ਸ਼ਾਲਾ! ਰੱਬ ਮੇਰੀ ਅਰਦਾਸ ਨੂੰ ਸੁਣੇ।
(1)
ਮੇਰੇ ਫੁੱਲ ਜੀ! ਮੇਰੇ ਪਿਆਰੇ ਰੱਬ ਜੀ! ਏਨਾ ਚਿਰ ਤੁਸਾਂ ਮੈਨੂੰ ਕਿੱਥੇ ਭਟਕਾਈ ਰੱਖਿਆ। ਮੇਰੇ ਸੋਹਣੇ ਸਾਂਈਂ ਜੀ ਤੁਸਾਂ ਨੇ ਦੀਦਾਰ ਦਿੱਤੇ ਕਿਵਾੜ ਖੋਲ੍ਹ ਦਿੱਤੇ। ਇੱਕ ਅਰਜ਼ ਬੇਨਤੀ ਲੱਗਾ ਹਾਂ ਕਰਨ ਤੁਹਾਡੇ ਅੱਗੇ ਮੇਰੇ ਰੱਬ ਜੀ ਅੱਜ ਤੁਸਾਂ ਦੀਆਂ ਬਖਸ਼ਿਸ਼ਾਂ ਹੋਈਆਂ ਭੁੱਲ ਗਈ ਕੋਟ ਬਰਸ ਭੋਗੀ ਨਰਕਾਂ ਦੀ ਅੱਗ। ਮੇਰੇ ਸਾਂਈਂ ਜੀ ਅਰਦਾਸ ਜੋਦੜੀ ਨੂੰ ਪਰਵਾਨ ਕਰਨਾ ਮੇਰੇ ਰੱਬ ਜੀ। ਮੇਰੇ ਫੁੱਲ ਜੀ ਤੁਸੀਂ ਪ੍ਰੀਤਮ ਮੇਰੇ ਸੋਹਣੇ। ਬਖਸ਼ਿਸ਼ਾਂ ਦਾ ਆਲਮ ਤੁਸਾਂ ਉਦੈ ਕੀਤਾ ਮੇਰੀ ਨਿਮਾਣੀ ਜਿੰਦ ਉੱਤੇ। ਹੁਣ ਫੁੱਲ ਜੀ ਕੋਈ ਮਾਣਕ ਮੋਤੀ ਝੋਲੀ ਪਾ ਦੇਵੋ। ਏਹੀ ਇੱਕ …

Once upon a Time, there was Yousuf

Image
ਆਰੀ ਉੱਤੇ ਆਰੀ ਏ

ਇੱਕ ਜਿੰਦ ਯੂਸਫ ਦੀ,

ਸਾਰਾ ਮਿਸਰ ਵਪਾਰੀ ਏ।

Commenting on some comments

1.
For love at first appeared easy, but difficulties have occurred

Which difficulties?
What are the difficulties confronted by love?
Can there be any love without difficulties?

Love is that which is always difficult. But it has the appearance of being easy, in the beginning at least. This is what is believed by the celebrated love poet Hafiz. I would like to speculate a little longer on the difficulties of love:

Time and Space

These are the two paramount difficulties experienced by love, or by his victims. Time fleets too quickly when they are together and distance tortures them when they are not together.

Time and Space are the two beings which are most enigmatic of all beings. Because they are and are not at the same time. They are the most real of all beings, yet they have no real existence.

Love is the third most enigmatic being of all beings.

Wait! Is it a being at all?

Am thinking...........

It is

and

its not.

Thats the whole story.

Life is sustained by the enigmatic trio of Love, Time and Spac…

The Bitterness of Truth

A few months ago P. told me that the truth is bitter. We all know that and there is nothing remarkable about this saying. But sometimes, the oft-repeated clichés of folk wisdom come to us through so strange a route that their effect is enormously amplified. Such was the case with me. I am not going to narrate the circumstances of this saying and how it came into my life. But I will rather try to capture the emotions of fear and trembling produced in my heart by this saying.
It is almost one and a half months since I have been on a foreign land, the far west of the earth. Only yesterday I was talking to one of my friends named D. from Ludhiana, who is currently in Toronto. I was telling him that I’ve liked this part of the earth and I would like to spend the rest of my life here. But I was not sure because I had not seen the hardships of life here till then. Until today, I was enjoying the hospitality of my friends and acquaintances. But today, I have moved to my own room. So, I have st…

Flowers, Flowers, Flowers..........

Image