Posts

Showing posts from October, 2007

Eagle vs. Sea Snake

ਭਾਰ - Strangest of the stories

This is the most terrible story I have ever read. What makes it more terrible is the fact that I know that it is a true story. Past few dacades of Punjab have seen some events which can be termed as the most horribles event ever experienced by humanity. I can't forget what was once said by an 'Amnesty International' activist about Punjab:
Punjab is hell on earth.
And the tragedy is that most people and even most sikhs know nothing about these events.
But every event has its own life, however shadowy it may be. Such events have the uncanniest existence.
These invisible ghosts are behind the collective suicides being committed in Punjab. It is not only debt which is driving them towards suicide. It is collective weight (that also happens to be the name of this story) which is acting as the impulsive force behind the suicides. I know that it is a bold conclusion and many people will disagree with me on this point. But I have not reached at this conclusion through speculation alon…

Spring Torrents

Image
.......... I wonder how many faces can be seen in this face?.............


Everytime I have read this novel, I have wept. As far as I can remember, I have read it at least three times. So, I have shed my tears three times. Tears, which were so alien to me at one time that all my prayers were directed towards gaining these pearls. The two deserts of my eyes were so much heated by thousands of scorching suns located inside my very heart, heart which was itself no more than a desert, that these tiny angels were almost afraid to come there. Tears are always like rare pearls whose origin always remain beyond sight. I often wonder what was it in that tiny book which made such a miracle possible.

Was it Gemma's fate. No. Was it tragic fall of Dmitri Sanin. Not at all. I wept when these tragedies became too old to be mourned. Towards the end of the story, when Sanin read Gemma's letter from America. When almost everything was finished, the miracle happened.

And at the very first page, the…

Experiences of a Solitary Winter Night

Image
ਟਿਕੀਆਂ ਰਾਤਾਂ ਘੁੱਪ ਹਨੇਰਾ, ਇੱਕੋ ਬਾਕੀ ਤੇਰਾ ਚਿਹਰਾ।

ਟਿਕੀਆਂ ਰਾਤਾਂ ਚੰਨ ਚਾਨਣੀ, ਖਿੜੀਆਂ ਦੁਪਹਿਰਾਂ ਰੂਪ ਜਵਾਨੀ। . ਟਿਕੀਆਂ ਰਾਤਾਂ ਘੁੱਪ ਹਨੇਰਾ, ਲਾਲੀ ਮੁੱਖ ਦੀ ਤਿਲ ਕਾਲੇਰਾ।

ਟਿਕੀਆਂ ਰਾਤਾਂ ਪਿੱਪਲ ਸੌੰਵੇ, ਰੂਹ ਤੱਤੜੀ ਦੀ ਫਿਰ ਵੀ ਭੌਂਵੇ।
ਟਿਕੀਆਂ ਰਾਤਾਂ ਨਦੀ ਵਗੇਂਦੀ, ਸੂਰਤ ਤੇਰੀ ਜਿਉਂ ਮੁਸਕੇਂਦੀ।

ਟਿਕੀਆਂ ਰਾਤਾਂ ਮੀਂਹ ਵਰਸੇਂਦਾ, ਸੋਹਣੀ ਸੂਰਤ ਬਿਨ ਜੀ ਤਰਸੇਂਦਾ।

ਟਿਕੀਆਂ ਰਾਤਾਂ ਹਉਕੇ ਲੰਮੜੇ, ਛੁੱਟੀ ਦੁਨੀਆ ਵਿਸਰੇ ਕੰਮੜੇ।

ਟਿਕੀਆਂ ਰਾਤਾਂ ਉਡੀਕ ਘਨੇਰੀ, ਕਦ ਉਗਵੇਗੀ ਸੂਰਤ ਤੇਰੀ।

ਟਿਕੀਆਂ ਰਾਤਾਂ ਸੁੰਨੀਆਂ ਰਾਹਾਂ, ਭਿੱਜੀਆਂ ਅੱਖੀਆਂ ਕੱਲੀਆਂ ਬਾਹਾਂ।

ਟਿਕੀਆਂ ਰਾਤਾਂ ਰੋਹੀਆਂ ਥੀਵਣ, ਡਿੱਗਦੇ ਹੰਝੂ ਪੰਖੀ ਪੀਵਣ।




ਟਿਕੀਆਂ ਰਾਤਾਂ ਵਾਟ ਲੰਮੇਰੀ, ਧਰਵਾਸ ਧਰੇਂਦੀ ਯਾਦ ਚੰਗੇਰੀ।

ਟਿਕੀਆਂ ਰਾਤਾਂ ਬੋਲ ਨ ਪੁੱਗਦੇ, ਅਕੱਥ ਕਹਾਣੀ ਸ਼ਬਦ ਨ ਸੁੱਝਦੇ।

ਟਿਕੀਆਂ ਰਾਤਾਂ ਵਿਸਮਾਦ ਅਨੰਦਾ, ਮਨੂਆ ਸਾਜਨ ਮਿਲ ਵਿਗਸੰਦਾ।
. ਟਿਕੀਆਂ ਰਾਤਾਂ ਫਜਰ ਪਿਆਰੀ, ਜੀਵੇ ਮਾਂ ਦੀ ਨਜ਼ਰ ਪਿਆਰੀ।

ਟਿਕੀਆਂ ਰਾਤਾਂ ਮਾਂ ਤੇ ਪੁੱਤਰ, ਅਰਸ਼ੋਂ ਵੇਖੇ ਕਾਦਰ ਉੱਤਰ।

ਟਿਕੀਆਂ ਰਾਤਾਂ ਕੁਦਰਤ ਕੁਦਰਤ, ਕਾਦਰ ਕਾਦਰ ਕਾਦਰ ਕੁਦਰਤ।

ਟਿਕੀਆਂ ਰਾਤਾਂ ਗੁਰਮੁਖ ਜਾਗੇ, ਕੀਰਤ ਗੂੰਜੇ ਮਨਮੁਖ ਭਾਗੇ।

ਟਿਕੀਆਂ ਰਾਤਾਂ ਗੁਰੁ ਪਿਆਰਾ, ਨੀਲਾ ਘੋੜਾ ਬਾਜ਼ ਨਿਆਰਾ।

ਟਿਕੀਆਂ ਰਾਤਾਂ ਲਿਸ਼ਕਣ ਤੇਗਾਂ, ਸੂਰਜ ਭੱਠੀ ਉਬਲਣ ਦੇਗਾਂ।

ਟਿਕੀਆਂ ਰਾਤਾਂ ਵਾਟਾਂ ਮੁੱਕੀਆਂ, ਹਰੀਆਂ ਹੋਈਆਂ ਜਿੰਦਾਂ ਸੁੱਕੀਆਂ।



-ਪ੍ਰਭਸ਼ਰਨਬੀਰ ਸਿੰਘ

Who Am I?

Image
How funny it is that people who know me think that they know me.

A Poem by anonymou(S.)

Image
ਮੇਰਿਆ ਸਾਂਈਂਆ

ਸਾਂਈਂਆ-ਸਾਂਈਂਆ ਆਖਦੀ,
ਕਦੀ ਅੰਦਰ ਬਾਹਰ ਝਾਕਦੀ,
ਕਦੀ ਜੰਗਲਾਂ ਦੇ ਵਿੱਚ ਭਟਕਦੀ,
ਕਦੀ ਜੂਹਾਂ, ਕਦੀ ਬੇਲਿਆਂ,
ਕਦੀ ਘੱਤ ਵਾਸਤੇ ਪਾਉਣੀ ਆਂ,
ਕਦੀ ਮਿੰਨਤਾਂ ਨਾਲ ਮਨਾਉਣੀ ਆਂ,
ਮੈਨੂੰ ਤਲਬ ਤੇਰੇ ਦੀਦਾਰ ਦੀ,
ਸਾਂਈਂਆ-ਸਾਂਈਂਆ ਆਖਦੀ,
ਕਦੀ ਅੰਦਰ ਬਾਹਰ ਝਾਕਦੀ,
ਸਭ ਅੰਦਰ ਬਾਹਰ ਟੋਲਿਆ,
ਪਰ ਘਰ ਆਪਣਾ ਨਾ ਫੋਲਿਆ,
ਤੁਸਾਂ ਦਿਲ 'ਚ ਛੁਪੇ ਸਜਣ ਜੀ,
ਮੈਂ ਕਾਹਨੂੰ ਫਿਰਦੀ ਵਕਤ ਗਵਾਏ ਜੀੳ,
ਤੁਸਾਂ ਰੂਹ ਨੂੰ ਖੇੜਾ ਬਖਸ਼ਦੇ,
ਤੁਸਾਂ ਜਿੰਦ ਮੇਰੀ 'ਚ ਰਸਦੇ,
ਮੈਂਡੇ ਪਿਆਰੇ ਪ੍ਰੀਤਮ ਸਜਣ ਜੀ,
ਇਕ ਪਲ ਨਾ ਵਿਛੋੜਾ ਦਿਖਾਏ ਜੀੳ,
ਇਕ ਪਲ ਨਾ ਵਿਛੋੜਾ ਦਿਖਾਏ ਜੀੳ,


anonymou(S.)

Rumi Poem, Iranian Music and Divine Longing