Posts

Showing posts from 2008

Guru Nanak Dev Ji's Place in Baghdad

Image
Last year, this place was destroyed by some fanatics. How sad and painful this is. This place was so beautiful. It does possess a spiritual aura. What kind of evil mind that can be, which can harm such a serene and peaceful place?
Our age has witnessed an unprecedented dominance of evil on earth, evil which is totally devoid of humanity. Political power is the sole seat of this power. But the question is, in this age of dehumanization of politics, what can we do restore an atmosphere of compassion and respect for the other and to defeat this narcissistic evil in the form of sovereign power? Isn't it necessary to reinvent the very notion of politics anew? Can we go on living without a new and hitherto unheard of and unseen form of the political? Is not the very notion of life is under threat today? The constant ossification of life must stop before it blossoms anew.
We must reinvent a new politics based on the love of life if we wish to see places like that preserved for posterity.

Mansarovar

Image

My Guru & I: Mind Voices

Image
Here is a beautiful article by Prof. Balbinder Singh Bhogal commemorating the 300th anniversary of GURTA GADDI DIWAS of SRI GURU GRANTH SAHIB:



When I talk to my mind, I talk to myself through others. I thought I'd share some of the things I say to myself as the things others say to me. The voice of a Sikh Guru does not merely receive the power of the Voice of God in baanii (mysticism), but this revealed voice is also the voice of speaking truth to power (politics). It is not quietist. As Guru Nanak speaks against Babur, so does Guru Gobind Singh speak against Aurangzeb. The Sikh Guru is not meek and mild, he is humble and just - but in a way that is as extraordinary as it is "natural". If, then, revelation is as much about gaining a voice as it isreceiving a voice, then the writing of my Guru, the Guru Granth Sahib is intimately connected to a politico-mysticalsubjectivity deep within me yet to be born. If a Gurmukh is not only facing-the-Guru but becoming faceless, then walk…

A Sister's Appeal Whose Brother Was Killed in a Fake Encounter

Image
Today, we received this letter in our office. A slightly modified version is being published in the Chardi Kala Newspaper. I have written an introductory note:

ਸ੍ਰੀ ਦਰਬਾਰ ਸਾਹਿਬ ਉਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਤੋਂ ਬਾਅਦ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਅਤੇ ਹਮਦਰਦੀ ਰੱਖਣ ਵਾਲੇ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਭਾਰਤੀ ਹਕੂਮਤ ਦੇ ਕਰਿੰਦਿਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਹੈ। ਇਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਸਨ, ਜਿਨਾਂ ਦਾ ਸੰਘਰਸ਼ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਸਗੋਂ ਉਨਾਂ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਹ ਸਿੱਖ ਸਨ। ਜ਼ਾਲਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਬਿਆਨ ਕਰਦੀ ਇਹ ਚਿੱਠੀ ਇੱਕ ਅਜਿਹੀ ਦੁਖਿਆਰੀ ਭੈਣ ਵਲੋਂ ਲਿਖੀ ਗਈ ਹੈ, ਜਿਸਦੀਆਂ ਅੱਖਾਂ ਅਜੇ ਵੀ ਆਪਣੇ ਵੀਰ ਦਾ ਮੁੱਖੜਾ ਵੇਖਣ ਲਈ ਤਰਸ ਰਹੀਆਂ ਹਨ। ਉਸਦੇ ਹੱਥ ਅੱਜ ਵੀ ਆਪਣੇ ਵੀਰ ਦੇ ਗੁੱਟ ਦੀ ਉਡੀਕ ਕਰ ਰਹੇ ਹਨ, ਜਿਹੜਾ ਹਰ ਵਰੇ ਰੱਖੜੀ ਬੰਨਣ ਲਈ ਉਸ ਦੇ ਸਾਹਮਣੇ ਹੁੰਦਾ ਸੀ। ਸਾਡੇ ਸੰਘਰਸ਼ ਦੀ ਬੇਪਨਾਹ ਪੀੜ ਅੱਜ ਵੀ ਅਣਕਹੀ ਹੀ ਪਈ ਹੈ, ਕਿਉਂਕਿ ਜ਼ਾਲਮਾਂ ਨੇ ਅਜਿਹੀਆਂ ਨਾਪਾਕ ਚਾਲਾਂ ਚੱਲੀਆਂ ਕਿ ਆਪਣੇ ਧੀਆਂ-ਪੁੱਤਰ ਗੁਆਉਣ ਵਾਲੇ ਮਾਪਿਆਂ ਨੂੰ ਇਹ ਵੀ ਸਪੱਸ਼ਟ ਨਾ ਹੋ ਸਕਿਆ ਉਨਾਂ ਦੀਆਂ ਅੱਖਾਂ ਦੇ ਤਾਰੇ ਜਿਊਂਦੇ ਹਨ ਜਾਂ ਇਸ ਧਰਤੀ ਨੂੰ ਅਲਵਿਦਾ…

Vancouver Cherry Blossom Festival

Image
Vancouver Cherry Blossom Festival has begun today and will continue till April 20. These few pictures are my dedication to this beautiful festival of this beautiful city.















ਘਰ ਕੀ ਗਹਲ ਚੰਗੀ

ñpwxI kWsI dy CMny ivc pw,ilAw mYnUM iplWdI,myrI Gr dI cMgI ghl!ies pwxI dw kuJ rMg A`j hor,cmk AxoKI, ies CMny ivcoN KuSbU peI AwauNdI[auh c`l, jw, dUr ho ieh pwxI GVw Br AWxdI,cWdI cSimAW, n`cidAW dw ieh pwxI,auh cweIN cweIN, Br Br AwxdI,lwl lwl, im`tI dw GVw fboNdI,qy soimAW ivc fbo r`KdI,byhoS ijhw GVw huMdw jWdw,hW cu`p cu`p, nko n`k BirAw, fu`ibAw GVw, msq, AOlIAw ijhw,ghl myrI cu`k auhnUM Gr lY AwauNdI,qy rwh swrw gwauNdI jpu swihb qy Gr myry AwauNdIN,ijvyN iek dyvIAW dw JuMf gWdw AWdw,F`kIAW qy it`ibAW ‘qy cVH,TMfy cSimAW dy pwxIAW dy suAwd ivc,ghl myrI AwauNdI[òsvyr vyly, pMCIAW dy kIrqn dI DunI sux,suhxI, jvwn, mihMdI nwl h`Q pYr rMgI,dMd KMf dy cUVy vwlI ipAwrI jwgdI,swlU sUhy vwlI du`D cox jWvdI,Dwr nIlI gaU k`FdI[Awtw jd CwxdI,qy aucwrdI lYA nwl suKmnI swihb swrI,auhdI CwxnI ivcoN,vWg ikrnW dI mINh dy DwrW ijhIAW pYNdIAWAwtw inkl inkl FihMdw,myrw idl peI TwrdI,iek cwnx ijhw Gr ivc[iek qW Bor auh pUrb vwlI zoro zor, Soro Sor AwauNdI,pr iek ieh dyvI AwauNdI svyr swr,Awty dI…

Heritage in Punjab

Image
This is the sorry state of heritage buildings in Punjab. These are the pictures of Haveli of Diwan Todar Mal, who is very well respected by sikh community. These are ruins are situate less than mile away from the historic Gurdwara at Fatehgah Sahib.








A Sudden Question

A few minutes ago I got following message in gmail chatbox by H. I was only able to convey my astonishment(Oh!) at the suddenness of this question, and next moment she was offline leaving me alone to grapple with the question:

H: so let me ask you this?
What is something that doesn't kill you makes you stronger?
Answer me whenever you have time! I shall wait for your reply
4:24 PM


It(this question) came so suddenly that I felt as if I was caught unaware.

I would like to begin my answer with a question.

Why would anyone like to know about such a thing that if it fails to kill me makes me stronger?

It can be said that such a statement is capable of arousing genuine interest. I would like to begin a dialogue with the questioner on how this question came to her mind and what prompted her to ask it so suddenly and in the first place what is it that can inspire anyone to ask such a question.

Leaving this speculation about the origin of the questin aside and defering it to a later date, lets be…

A Taste of Memories

Image
ਮੁੜ ਯਾਦਾਂ ਘਰ ਆਈਆਂ
ਰਾਵੀ ਤੇਰੇ ਪੱਤਣਾਂ 'ਤੇ
ਐਂਵੇਂ ਅੱਖੀਆਂ ਭਰ ਆਈਆਂ

Greatest Heer Sung Ever

Women/Freedom

Image
Modern woman is obsessed with her freedom. Modern feminist liberation movement has taught her that she is enslaved in this male dominated world and she needs to be liberated from this slavery.
At first sight, this seems quite natural and rightful. But upon deeper inspection, one can see that she is being duped with this lollipop of freedom.
The freedom offered by modern value system to women is the freedom of reducing herself to the state of "mere mutton". Mere mutton is term used by Professor Puran Singh to describe the self-degradation of modern woman. But amazingly, modern woman is not yet ready to acknowledge the fact that her so called freedom was a shrewd move by men to enslave her completely.
The worst victims of this fraud are educated women from third-world countries who are living in western world. The modern capitalist socio-cultural setup of contemporary world is based upon men's desires and their satisfaction by any means. Consumtion is essentially a masculine …

ਜੰਮੂਆਂ ਵਾਲਾ ਬਾਬਾ

ਜੰਮੂਆਂ ਵਾਲਾ ਬਾਬਾ...ਆਲੇ-ਦੁਆਲੇ ਦੇ ਸਾਰੇ ਬਾਲ ਉਹਨੂੰ ਇੰਜ ਈ ਬੁਲਾਂਵਦੇ ਸਨ। ਉਹ ਚਾਰ ਕਨਾਲਾਂ ਦੀ ਕੋਠੀ ‘ਚ ਕੱਲਮ ‘ਕੱਲਾ ਰਹਿੰਦਾ ਸੀ। ਕੋਠੀ ‘ਚ ਵੰਨ-ਸੁਵੰਨੇ ਫੁੱਲ ਬੂਟੇ ਤੇ ਫ਼ਲਾਂ ਦੇ ਰੁੱਖ ਉੱਗੇ ਹੋਏ ਸਨ। ਬਾਬਾ ਸਾਰਾ ਦਿਨ ਇਨ੍ਹਾਂ ਬੂਟਿਆਂ ਦੀ ਸੇਵਾ ਕਰਦਾ ਰਹਿੰਦਾ ਤੇ ਰਾਤ ਨੂੰ ਥੱਕ ਟੁੱਟ ਕੇ ਇੰਜ ਮੰਜੀ ‘ਤੇ ਡਿੱਗਦਾ ਜਿਵੇਂ ਉਹਨੂੰ ਗਸ਼ ਪੈ ਗਿਆ ਹੋਵੇ। ਉਹਦੀ ਉਮਰ ਕੋਈ ਘੱਟੋ-ਘੱਟ ਸੱਤਰ ਸਾਲ ‘ਤੇ ਹੋਵੇਗੀ ਪਰ ਅਜੇ ਵੀ ਉਹ ਸਿੱਧੇ ਤੀਰ ਵਾਂਗੂੰ ਖਲੋਂਵਦਾ ਸੀ ਤੇ ਬੜੇ ਮਜ਼ੇ ਨਾਲ ਪੈਰਾਂ ਭਾਰ ਬੈਠ ਕੇ ਰੁੱਖਾਂ ਦੀਆਂ ਜੜ੍ਹਾਂ ‘ਚ ਗੋਡੀ ਕਰਦਾ ਸੀ। ਕੋਠੀ ਦੇ ਰੁੱਖਾਂ ਨੂੰ ਜਿਹੜਾ ਵੀ ਫੁੱਲ ਫ਼ਲ ਲੱਗਦਾ, ਉਹ ਆਲੇ-ਦੁਆਲੇ ਦੇ ਬਾਲਾਂ ਦਾ ਹੱਕ ਸੀ। ਕੋਈ ਵੀ ਵੱਡਾ ਕੋਠੀ ‘ਚ ਨਹੀਂ ਸੀ ਵੜ ਸਕਦਾ।
ਬਾਬਾ ਦੁਨੀਆ ‘ਚ ਇਕੱਲਾ ਨਹੀਂ ਸੀ। ਉਹਦੇ ਧੀਆਂ-ਪੁੱਤਰ ਤੇ ਅੱਗੋਂ ਦੋਹਤਰੇ ਪੋਤਰੇ ਹੈ ਸਨ ਪਰ ਉਹ ਸਮੁੰਦਰੋਂ ਪਾਰ ਕਿਸੇ ਦੂਰ ਦੇਸ਼ ਦੇ ਵਾਸੀ ਸਨ ਤੇ ਬੜੇ ਚਿਰਾਂ ਤੋਂ ਮੁੜ ਕੇ ਨਹੀਂ ਸਨ ਪਰਤੇ। ਉਨ੍ਹਾਂ ਨੇ ਤੇ ਬਾਬੇ ਨੂੰ ਆਪਣੇ ਕੋਲ ਬੁਲਾਵਣ ਤੇ ਰੱਖਣ ਲਈ ਬੜਾ ਟਿੱਲ ਲਾਇਆ ਸੀ ਪਰ ਬਾਬੇ ਨੇ ਇਹ ਸੁਝਾਅ ਉੱਕਾ ਹੀ ਨਹੀਂ ਸੀ ਕਬੂਲਿਆ। ਉਹ ਕਿਸੇ ਵੀ ਹਾਲ ‘ਚ ਆਪਣਾ ਜੱਦੀ ਸ਼ਹਿਰ ਛੱਡਣ ਲਈ ਤਿਆਰ ਨਹੀਂ ਸੀ।
ਉਹਨੂੰ ਕੱਲਮ-‘ਕੱਲਿਆਂ ਰਹਿਣ ਦੀ ਜਾਚ ਆ ਗਈ ਸੀ। ਸਗੋਂ ਕਹਿਣਾ ਚਾਹੀਦਾ ਏ ਹੁਣ ਉਹਨੂੰ ਬੰਦੇ ਲਾਗ ਹੋ ਗਈ ਸੀ। ਜੇ ਕਦੀ ਉਹਨੂੰ ਕਿਸੇ ਬੰਦੇ ਨਾਲ ਕੋਈ ਜ਼ਰੂਰੀ ਕੰ…